Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Click to join us on YahooFollow on facebookFollow on twitterFollow Me on Pinterest
This is an effort to make Learning Smarter, Easier and Free
Visitor No. 2683222
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Online Paper Setter (Ver. 1.4)

Online Paper Setter (Computer Science)

ਇਸ ਯੂਟਿਲੀਟੀ ਦਾ ਨਿਰਮਾਣ ਮੁੱਖ ਰੂਪ ਵਿੱਚ ਕੰਪਿਊਟਰ ਅਧਿਆਪਕਾਂ ਦੀ ਸਹਾਇਤਾ ਲਈ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਤਿਆਰ ਕੀਤੇ ਜਾਂਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਪੇਪਰਾਂ ਨੂੰ ਤਿਆਰ ਕਰਨ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਅਤੇ ਪੇਪਰਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤਾ ਗਿਆ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਕੂਲਾਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੇ ਪੇਪਰ ਕੰਪਿਊਟਰ ਅਧਿਆਪਕਾਂ ਦੁਆਰਾ ਟਾਈਪ ਕਰਕੇ ਤਿਆਰ ਕੀਤੇ ਜਾਂਦੇ ਹਨ। ਇਸ ਕੰਮ ਨੂੰ ਕਰਨ ਲਈ ਅਧਿਆਪਕ ਦਾ ਕਾਫੀ ਸਮਾਂ ਲੱਗਦਾ ਹੈ, ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੁੰਦਾ ਹੈ। ਕਈ ਬਾਰ ਅਜਿਹਾ ਵੀ ਹੁੰਦਾ ਹੈ ਕਿ ਪੇਪਰ ਹੱਥ ਨਾਲ ਲਿਖ ਕਿ ਉਸ ਦੀਆਂ ਫੋਟੋ ਕਾਪੀਆਂ ਕਰਵਾ ਲਈਆਂ ਜਾਂਦੀਆਂ ਹਨ ਜੋ ਕਿ ਪ੍ਰਿੰਟਿਡ ਪੇਪਰ ਦੇ ਮੁਕਾਬਲੇ ਘੱਟ ਸਫਾਈ ਵਾਲੇ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਈ ਅਧਿਆਪਕ ਪੇਪਰ ਤਿਆਰ ਕਰਕੇ ਉਹਨਾਂ ਨੂੰ ਸੋਸ਼ਿਅਲ ਸਾਈਟਾਂ ਜਾਂ ਬਲੋਗਜ਼ ਵਿੱਚ ਸ਼ੇਅਰ/ ਸਾਂਝਾ ਕਰਦੇ ਹਨ ਜੋ ਕਿ ਇੱਕ ਚੰਗੀ ਗੱਲ ਹੈ, ਪਰ ਸਮੱਸਿਆ ਇਹਨਾਂ ਪੇਪਰਾਂ ਨੂੰ ਤਬਦੀਲ ਕਰਨ ਵੇਲੇ ਆਉਂਦੀ ਹੈ। ਇਹਨਾਂ ਸਾਰੀਆ ਸਮੱਸਿਆਂਵਾਂ ਨੂੰ ਹੱਲ ਕਰਨ ਲਈ "Online Paper Setter" ਯੂਟਿਲੀਟੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਯੂਟਿਲੀਟੀ ਦੀ ਵਰਤੋਂ ਕਰਨ ਲਈ "Next" ਬਟਨ ਉੱਤੇ ਕਲਿੱਕ ਕਰੋ...
SmartStudies.in © 2012-2016

smartstudies.in Webutation
Google Page Rank